"ਸੰਬੰਧੀ ਡੀਵਾਈਸ ਪ੍ਰਬੰਧਕ"
"%1$s ਨੂੰ ਤੁਹਾਡੇ %2$s ਤੱਕ ਪਹੁੰਚ ਕਰਨ ਦੀ ਆਗਿਆ ਦਿਓ"
"ਸਮਾਰਟ-ਵਾਚ"
"%2$s ਵੱਲੋਂ ਪ੍ਰਬੰਧਿਤ ਕੀਤੇ ਜਾਣ ਲਈ %1$s ਚੁਣੋ"
"ਤੁਹਾਡੇ %1$s ਦਾ ਪ੍ਰਬੰਧਨ ਕਰਨ ਲਈ ਇਹ ਐਪ ਲੋੜੀਂਦੀ ਹੈ। %2$s ਨੂੰ ਤੁਹਾਡੀਆਂ ਸੂਚਨਾਵਾਂ ਨਾਲ ਅੰਤਰਕਿਰਿਆ ਕਰਨ ਅਤੇ ਤੁਹਾਡੇ ਫ਼ੋਨ, SMS, ਸੰਪਰਕਾਂ, ਕੈਲੰਡਰ, ਕਾਲ ਲੌਗਾਂ ਅਤੇ ਨਜ਼ਦੀਕੀ ਡੀਵਾਈਸਾਂ ਸੰਬੰਧੀ ਇਜਾਜ਼ਤਾਂ ਤੱਕ ਪਹੁੰਚ ਕਰਨ ਦੀ ਆਗਿਆ ਹੋਵੇਗੀ।"
"ਐਪਾਂ"
"ਆਪਣੇ ਫ਼ੋਨ ਦੀਆਂ ਐਪਾਂ ਨੂੰ ਸਟ੍ਰੀਮ ਕਰੋ"
"%1$s ਨੂੰ ਤੁਹਾਡੇ ਫ਼ੋਨ ਤੋਂ ਇਸ ਜਾਣਕਾਰੀ ਤੱਕ ਪਹੁੰਚ ਕਰਨ ਦੀ ਆਗਿਆ ਦਿਓ"
"ਕ੍ਰਾਸ-ਡੀਵਾਈਸ ਸੇਵਾਵਾਂ"
"%1$s ਤੁਹਾਡੇ %2$s ਦੀ ਤਰਫ਼ੋਂ ਤੁਹਾਡੇ ਡੀਵਾਈਸਾਂ ਵਿਚਕਾਰ ਐਪਾਂ ਨੂੰ ਸਟ੍ਰੀਮ ਕਰਨ ਦੀ ਇਜਾਜ਼ਤ ਮੰਗ ਰਹੀ ਹੈ"
"%1$s ਨੂੰ ਤੁਹਾਡੇ ਫ਼ੋਨ ਤੋਂ ਇਸ ਜਾਣਕਾਰੀ ਤੱਕ ਪਹੁੰਚ ਕਰਨ ਦੀ ਆਗਿਆ ਦਿਓ"
"ਸੂਚਨਾਵਾਂ"
"ਤੁਸੀਂ ਸਾਰੀਆਂ ਸੂਚਨਾਵਾਂ ਪੜ੍ਹ ਸਕਦੇ ਹੋ, ਜਿਨ੍ਹਾਂ ਵਿੱਚ ਸੰਪਰਕਾਂ, ਸੁਨੇਹਿਆਂ ਅਤੇ ਫ਼ੋਟੋਆਂ ਵਰਗੀ ਜਾਣਕਾਰੀ ਸ਼ਾਮਲ ਹੁੰਦੀ ਹੈ"
"ਫ਼ੋਟੋਆਂ ਅਤੇ ਮੀਡੀਆ"
"Google Play ਸੇਵਾਵਾਂ"
"%1$s ਤੁਹਾਡੇ %2$s ਦੀ ਤਰਫ਼ੋਂ ਤੁਹਾਡੇ ਫ਼ੋਨ ਦੀਆਂ ਫ਼ੋਟੋਆਂ, ਮੀਡੀਆ ਅਤੇ ਸੂਚਨਾਵਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਮੰਗ ਰਹੀ ਹੈ"
"ਡੀਵਾਈਸ"
"ਆਗਿਆ ਦਿਓ"
"ਆਗਿਆ ਨਾ ਦਿਓ"
"ਪਿੱਛੇ"
"ਐਪ ਇਜਾਜ਼ਤਾਂ ਨੂੰ ਆਪਣੀ ਘੜੀ \'ਤੇ ਟ੍ਰਾਂਸਫ਼ਰ ਕਰੋ"
"ਤੁਹਾਡੀ ਘੜੀ ਦਾ ਸੈੱਟਅੱਪ ਕਰਨਾ ਆਸਾਨ ਬਣਾਉਣ ਲਈ, ਤੁਹਾਡੀ ਘੜੀ \'ਤੇ ਸਥਾਪਤ ਐਪਾਂ ਸੈੱਟਅੱਪ ਦੌਰਾਨ ਉਹੀ ਇਜਾਜ਼ਤਾਂ ਵਰਤਣਗੀਆਂ ਜੋ ਤੁਹਾਡਾ ਫ਼ੋਨ ਵਰਤਦਾ ਹੈ।\n\n ਇਨ੍ਹਾਂ ਇਜਾਜ਼ਤਾਂ ਵਿੱਚ ਤੁਹਾਡੀ ਘੜੀ ਦੇ ਮਾਈਕ੍ਰੋਫ਼ੋਨ ਅਤੇ ਟਿਕਾਣੇ ਤੱਕ ਪਹੁੰਚ ਸ਼ਾਮਲ ਹੋ ਸਕਦੀ ਹੈ।"
"ਐਪ ਪ੍ਰਤੀਕ"
"ਹੋਰ ਜਾਣਕਾਰੀ ਬਟਨ"