"ਕਾਰਜ-ਸਥਾਨ ਸੈੱਟਅੱਪ" "ਓਹੋ!" "ਕਾਰਜ ਪ੍ਰੋਫਾਈਲ ਸਥਾਪਤ ਕਰੋ" "ਤੁਹਾਡੀ ਕੰਪਨੀ ਇਸ ਪ੍ਰੋਫਾਈਲ ਦਾ ਨਿਯੰਤਰਣ ਕਰਦੀ ਹੈ ਅਤੇ ਇਸਨੂੰ ਸੁਰੱਖਿਅਤ ਰੱਖਦੀ ਹੈ। ਤੁਸੀਂ ਆਪਣੇ ਡੀਵਾਈਸ ਤੇ ਹੋਰ ਸਭ \'ਤੇ ਨਿਯੰਤਰਣ ਪਾ ਸਕਦੇ ਹੋ।" "ਤੁਹਾਡੀ ਕੰਪਨੀ ਇਸ ਡੀਵਾਈਸ ਦਾ ਨਿਯੰਤਰਣ ਕਰੇਗੀ ਅਤੇ ਇਸਨੂੰ ਸੁਰੱਖਿਅਤ ਰੱਖੇਗੀ।" "ਇਸ ਐਪ ਨੂੰ ਇਸ ਪ੍ਰੋਫਾਈਲ ਤੱਕ ਪਹੁੰਚ ਦੀ ਲੋੜ ਹੋਵੇਗੀ:" "ਹੇਠਾਂ ਦਿੱਤੀ ਐਪ ਤੁਹਾਡੇ ਡੀਵਾਈਸ ਨੂੰ ਪ੍ਰਬੰਧਿਤ ਕਰੇਗੀ:" "ਅੱਗੇ" "ਕਾਰਜ ਪ੍ਰੋਫਾਈਲ ਨੂੰ ਸਥਾਪਤ ਕੀਤਾ ਜਾ ਰਿਹਾ ਹੈ…" "ਤੁਹਾਡਾ ਆਈ.ਟੀ. ਪ੍ਰਸ਼ਾਸਕ ਇਸ ਪ੍ਰੋਫਾਈਲ ਨਾਲ ਸੰਬੰਧਿਤ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਇਜਾਜ਼ਤਾਂ, ਡਾਟੇ ਅਤੇ ਨੈੱਟਵਰਕ ਸਰਗਰਮੀ ਦੇ ਨਾਲ-ਨਾਲ ਤੁਹਾਡੇ ਕਾਲ ਇਤਿਹਾਸ ਅਤੇ ਸੰਪਰਕ ਖੋਜ ਇਤਿਹਾਸ ਦੀ ਵੀ ਨਿਗਰਾਨੀ ਅਤੇ ਉਸਦਾ ਪ੍ਰਬੰਧਨ ਕਰ ਸਕਦਾ ਹੈ। ਹੋਰ ਜਾਣਕਾਰੀ ਅਤੇ ਆਪਣੀ ਸੰਸਥਾ ਦੀਆਂ ਪਰਦੇਦਾਰੀ ਨੀਤੀਆਂ ਬਾਰੇ ਹੋਰ ਜਾਣਨ ਲਈ ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਸੰਪਰਕ ਕਰੋ।" "ਤੁਹਾਡੇ ਆਈ.ਟੀ. ਪ੍ਰਸ਼ਾਸਕ ਕੋਲ ਇਸ ਡੀਵਾਈਸ ਨਾਲ ਸਬੰਧਿਤ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਇਜਾਜ਼ਤਾਂ ਅਤੇ ਡਾਟੇ ਦੀ ਨਿਗਰਾਨੀ ਕਰਨ ਅਤੇ ਪ੍ਰਬੰਧਨ ਕਰਨ ਦੀ ਸਮਰੱਥਾ ਹੈ, ਜਿਸ ਵਿੱਚ ਤੁਹਾਡੀ ਨੈੱਟਵਰਕ ਸਰਗਰਮੀ ਦੇ ਨਾਲ-ਨਾਲ ਤੁਹਾਡੇ ਡੀਵਾਈਸ ਦਾ ਟਿਕਾਣਾ, ਕਾਲ ਇਤਿਹਾਸ, ਅਤੇ ਸੰਪਰਕ ਖੋਜ ਇਤਿਹਾਸ ਵੀ ਸ਼ਾਮਲ ਹਨ। ਆਪਣੀ ਸੰਸਥਾ ਦੀਆਂ ਪਰਦੇਦਾਰੀ ਨੀਤੀਆਂ ਸਮੇਤ, ਹੋਰ ਜਾਣਕਾਰੀ ਲਈ ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਚੋਰੀ ਤੋਂ ਰੱਖਿਆ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਲਈ, ਤੁਹਾਡੇ ਕੋਲ ਲਾਜ਼ਮੀ ਤੌਰ \'ਤੇ ਤੁਹਾਡੇ ਡੀਵਾਈਸ ਲਈ ਪਾਸਵਰਡ ਦੁਆਰਾ ਸੁਰੱਖਿਤ ਕੀਤਾ ਸਕ੍ਰੀਨ ਲਾਕ ਹੋਣਾ ਚਾਹੀਦਾ ਹੈ।" "ਆਪਣੀ ਸੰਸਥਾ ਦੀਆਂ ਪਰਦੇਦਾਰੀ ਨੀਤੀਆਂ ਸਮੇਤ, ਹੋਰ ਜਾਣਕਾਰੀ ਲਈ ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਹੋਰ ਜਾਣੋ" "ਰੱਦ ਕਰੋ" "ਠੀਕ ਹੈ" "ਮੈਂ ਸਹਿਮਤ ਹਾਂ" "ਇਹ ਲਿੰਕ ਦਿਖਾਇਆ ਨਹੀਂ ਜਾ ਸਕਦਾ।" "ਉੱਪਰ ਵੱਲ ਨੈਵੀਗੇਟ ਕਰੋ" "ਮਦਾਂ" "ਕਾਰਜ ਪ੍ਰੋਫਾਈਲ ਦੀ ਜਾਣਕਾਰੀ" "ਪ੍ਰਬੰਧਿਤ ਕੀਤੇ ਡੀਵਾਈਸ ਬਾਰੇ ਜਾਣਕਾਰੀ" "ਕਾਰਜ ਪ੍ਰੋਫਾਈਲ" "ਕੀ ਮੌਜੂਦਾ ਪ੍ਰੋਫਾਈਲ ਮਿਟਾਉਣਾ ਹੈ?" "ਤੁਹਾਡੇ ਕੋਲ ਪਹਿਲਾਂ ਤੋਂ ਹੀ ਇੱਕ ਕਾਰਜ ਪ੍ਰੋਫਾਈਲ ਹੈ। ਇਸਦਾ ਪ੍ਰਬੰਧਨ ਅੱਗੇ ਦਿੱਤੀ ਐਪ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ:" "ਜਾਰੀ ਰੱਖਣ ਤੋਂ ਪਹਿਲਾਂ, ""ਇਹ ਪੜ੍ਹੋ""।" "ਜੇ ਤੁਸੀਂ ਜਾਰੀ ਰੱਖਦੇ ਹੋ, ਤਾਂ ਇਸ ਪ੍ਰੋਫਾਈਲ ਦੀਆਂ ਸਾਰੀਆਂ ਐਪਾਂ ਅਤੇ ਡਾਟਾ ਨੂੰ ਮਿਟਾ ਦਿੱਤਾ ਜਾਵੇਗਾ।" "ਮਿਟਾਓ" "ਰੱਦ ਕਰੋ" "ਤੁਹਾਡੇ ਕਾਰਜ ਪ੍ਰੋਫਾਈਲ ਨੂੰ ਸਥਾਪਤ ਕਰਨ ਲਈ, ਤੁਹਾਡੇ ਡੀਵਾਈਸ ਨੂੰ ਇਨਕ੍ਰਿਪਟ ਕੀਤੇ ਜਾਣ ਦੀ ਲੋੜ ਹੈ। ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।" "ਇਸ ਡੀਵਾਈਸ ਨੂੰ ਸਥਾਪਤ ਕਰਨ ਲਈ, ਇਸਨੂੰ ਪਹਿਲਾਂ ਇਨਕ੍ਰਿਪਟ ਕੀਤੇ ਜਾਣ ਦੀ ਲੋੜ ਹੈ। ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।" "ਡੀਵਾਈਸ ਇਨਕ੍ਰਿਪਟ ਕਰੀਏ?" "ਇਨਕ੍ਰਿਪਟ ਕਰੋ" "ਇਨਕ੍ਰਿਪਸ਼ਨ ਪੂਰਾ" "ਆਪਣੀ ਕਾਰਜ ਪ੍ਰੋਫਾਈਲ ਦੀ ਸਥਾਪਨਾ ਨੂੰ ਜਾਰੀ ਰੱਖਣ ਲਈ ਟੈਪ ਕਰੋ" "ਤੁਹਾਡੀ ਕਾਰਜ ਪ੍ਰੋਫਾਈਲ ਸੈੱਟ ਅੱਪ ਨਹੀਂ ਕਰ ਸਕਿਆ। ਆਪਣੇ IT ਵਿਭਾਗ ਨੂੰ ਸੰਪਰਕ ਕਰੋ ਜਾਂ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।" "ਕਾਰਜ ਪ੍ਰੋਫਾਈਲ ਸ਼ਾਮਲ ਨਹੀਂ ਕੀਤਾ ਜਾ ਸਕਦਾ" "ਕਾਰਜ ਪ੍ਰੋਫਾਈਲ ਨੂੰ ਬਦਲਿਆ ਜਾਂ ਹਟਾਇਆ ਨਹੀਂ ਜਾ ਸਕਦਾ" "ਇਸ ਡੀਵਾਈਸ \'ਤੇ ਕੋਈ ਕਾਰਜ ਪ੍ਰੋਫਾਈਲ ਸ਼ਾਮਲ ਨਹੀਂ ਕੀਤਾ ਜਾ ਸਕਦਾ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਡੀਵਾਈਸ ਲਾਂਚਰ ਨੂੰ ਬਦਲੋ" "ਇਹ ਲਾਂਚਰ ਐਪ ਤੁਹਾਡੇ ਕਾਰਜ ਪ੍ਰੋਫਾਈਲ ਵੱਲੋਂ ਨਹੀਂ ਵਰਤੀ ਜਾ ਸਕਦੀ" "ਰੱਦ ਕਰੋ" "ਠੀਕ ਹੈ" "ਵਰਤੋਂਕਾਰ ਸੈੱਟਅੱਪ ਅਧੂਰਾ" "ਕਾਰਜ ਡੀਵਾਈਸ ਦਾ ਵਰਤੋਂਕਾਰ" "ਕਾਰਜ ਡੀਵਾਈਸ ਸੈੱਟ ਅੱਪ ਕੀਤਾ ਜਾ ਰਿਹਾ ਹੈ…" "ਇਹ ਡੀਵਾਈਸ ਸੈੱਟਅੱਪ ਲਈ ਲੋੜੀਂਦਾ ਇਨਕ੍ਰਿਪਸ਼ਨ ਨਹੀਂ ਕਰਨ ਦਿੰਦਾ ਹੈ। ਮਦਦ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਸਥਾਪਨਾ ਨੂੰ ਬੰਦ ਅਤੇ ਡੀਵਾਈਸ ਨੂੰ ਰੀਸੈੱਟ ਕਰਨਾ ਹੈ?" "ਇਸ ਨਾਲ ਤੁਹਾਡਾ ਡੀਵਾਈਸ ਰੀਸੈੱਟ ਹੋ ਜਾਵੇਗਾ ਅਤੇ ਤੁਹਾਨੂੰ ਵਾਪਸ ਪਹਿਲੀ ਸਕ੍ਰੀਨ \'ਤੇ ਲਿਜਾਇਆ ਜਾਵੇਗਾ" "ਕੀ ਤੁਸੀਂ ਸੈੱਟ ਅੱਪ ਕਰਨਾ ਬੰਦ ਅਤੇ ਆਪਣੇ ਡੀਵਾਈਸ ਦਾ ਡਾਟਾ ਮਿਟਾਉਣਾ ਚਾਹੁੰਦੇ ਹੋ?" "ਰੱਦ ਕਰੋ" "ਠੀਕ ਹੈ" "ਰੀਸੈੱਟ ਕਰੋ" "ਪ੍ਰੋਫਾਈਲ ਸਥਾਪਤ ਨਹੀਂ ਕੀਤਾ ਜਾ ਸਕਦਾ" "ਡੀਵਾਈਸ ਸਥਾਪਤ ਨਹੀਂ ਕੀਤੀ ਜਾ ਸਕਦੀ" "ਕੋਈ ਗੜਬੜ ਹੋਈ" "ਡੀਵਾਈਸ ਨੂੰ ਸੈੱਟਅੱਪ ਨਹੀਂ ਕੀਤਾ ਜਾ ਸਕਿਆ। ਮਦਦ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਮਦਦ ਲਈ ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ" "ਇਸ ਡੀਵਾਈਸ ਨੂੰ ਰੀਸੈੱਟ ਕਰਕੇ ਦੁਬਾਰਾ ਸੈੱਟਅੱਪ ਕਰਨ ਦੀ ਕੋਸ਼ਿਸ਼ ਕਰੋ" "ਡੀਵਾਈਸ ਪਹਿਲਾਂ ਤੋਂ ਹੀ ਸਥਾਪਤ ਕੀਤਾ ਹੋਇਆ ਹੈ" "ਵਾਈ-ਫਾਈ ਨਾਲ ਕਨੈਕਟ ਨਹੀਂ ਕੀਤਾ ਜਾ ਸਕਿਆ" "ਤੁਹਾਡੇ ਡੀਵਾਈਸ ਵਿੱਚ ਰੀਸੈੱਟ ਕਰਨ ਸੰਬੰਧੀ ਸੁਰੱਖਿਆ ਚਾਲੂ ਹੈ। ਮਦਦ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਮਿਟਾ ਰਿਹਾ ਹੈ" "ਕਿਰਪਾ ਕਰਕੇ ਠਹਿਰੋ..." "ਕਿਸੇ ਜੋੜ-ਜਾਂਚ ਗੜਬੜ ਦੇ ਕਾਰਨ ਪ੍ਰਸ਼ਾਸਕ ਐਪ ਨੂੰ ਵਰਤਿਆ ਨਹੀਂ ਜਾ ਸਕਿਆ। ਮਦਦ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਪ੍ਰਸ਼ਾਸਕ ਐਪ ਡਾਊਨਲੋਡ ਨਹੀਂ ਕੀਤੀ ਜਾ ਸਕੀ" "ਪ੍ਰਸ਼ਾਸਕ ਐਪ ਵਰਤੀ ਨਹੀਂ ਜਾ ਸਕਦੀ। ਇਸ ਵਿੱਚ ਕੁਝ ਹਿੱਸੇ ਮੌਜੂਦ ਨਹੀਂ ਹਨ ਜਾਂ ਖਰਾਬ ਹਨ। ਮਦਦ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਪ੍ਰਸ਼ਾਸਕ ਐਪ ਸਥਾਪਤ ਨਹੀਂ ਕੀਤੀ ਜਾ ਸਕੀ" "ਕੀ ਸੈਟ ਅਪ ਕਰਨਾ ਰੋਕਣਾ ਹੈ?" "ਨਹੀਂ" "ਹਾਂ" "ਰੱਦ ਕਰ ਰਿਹਾ ਹੈ..." "ਕੀ ਪ੍ਰੋਫਾਈਲ ਸੈੱਟਅੱਪ ਰੋਕਣਾ ਹੈ?" "ਤੁਸੀਂ ਆਪਣੇ ਕਾਰਜ ਪ੍ਰੋਫਾਈਲ ਨੂੰ ਬਾਅਦ ਵਿੱਚ ਆਪਣੀ ਸੰਸਥਾ ਦੀ ਡੀਵਾਈਸ ਪ੍ਰਬੰਧਨ ਐਪ ਵਿੱਚ ਸੈੱਟ ਅੱਪ ਕਰ ਸਕਦੇ ਹੋ" "ਜਾਰੀ ਰੱਖੋ" "ਰੋਕੋ" "ਖਾਰਜ ਕਰੋ" "ਤੁਸੀਂ ਇੱਕ ਕਾਰਜ ਪ੍ਰੋਫਾਈਲ ਬਣਾਉਣ ਲੱਗੇ ਹੋ ਜਿਸਦਾ ਪ੍ਰਬੰਧਨ ਅਤੇ ਨਿਗਰਾਨੀ ਤੁਹਾਡੀ ਸੰਸਥਾ ਵੱਲੋਂ ਕੀਤੀ ਜਾਵੇਗੀ। ਮਦਾਂ ਲਾਗੂ ਹੋਣਗੀਆਂ।" "ਤੁਸੀਂ ਇੱਕ ਕਾਰਜ ਪ੍ਰੋਫਾਈਲ ਬਣਾਉਣ ਲੱਗੇ ਹੋ ਜਿਸਦਾ ਪ੍ਰਬੰਧਨ ਅਤੇ ਨਿਗਰਾਨੀ ਤੁਹਾਡੀ ਸੰਸਥਾ ਵੱਲੋਂ ਕੀਤੀ ਜਾਵੇਗੀ। %1$s ਦੀਆਂ ਮਦਾਂ ਲਾਗੂ ਹੋਣਗੀਆਂ।" "ਤੁਹਾਡੀਆਂ ਕਾਰਜ ਸਬੰਧੀ ਐਪਾਂ ਦੇ ਲਈ ਇੱਕ ਪ੍ਰੋਫਾਈਲ ਬਣਾਇਆ ਜਾਵੇਗਾ। ਇਸ ਪ੍ਰੋਫਾਈਲ ਅਤੇ ਤੁਹਾਡੇ ਡੀਵਾਈਸ ਦੀਆਂ ਬਾਕੀ ਚੀਜ਼ਾਂ ਦਾ ਪ੍ਰਬੰਧਨ ਅਤੇ ਨਿਗਰਾਨੀ ਤੁਹਾਡੀ ਸੰਸਥਾ ਵੱਲੋਂ ਕੀਤੀ ਜਾਵੇਗੀ। ਨਿਯਮ ਲਾਗੂ ਹੋਣਗੇ।" "ਤੁਹਾਡੀਆਂ ਕਾਰਜ ਸਬੰਧੀ ਐਪਾਂ ਦੇ ਲਈ ਇੱਕ ਪ੍ਰੋਫਾਈਲ ਬਣਾਇਆ ਜਾਵੇਗਾ। ਇਸ ਪ੍ਰੋਫਾਈਲ ਅਤੇ ਤੁਹਾਡੇ ਡੀਵਾਈਸ ਦੀਆਂ ਬਾਕੀ ਚੀਜ਼ਾਂ ਦਾ ਪ੍ਰਬੰਧਨ ਅਤੇ ਨਿਗਰਾਨੀ ਤੁਹਾਡੀ ਸੰਸਥਾ ਵੱਲੋਂ ਕੀਤੀ ਜਾਵੇਗੀ। %1$s ਦੇ ਨਿਯਮ ਲਾਗੂ ਹੋਣਗੇ।" "%1$s ਵੱਲੋਂ ਇਸ ਡੀਵਾਈਸ ਦਾ ਪ੍ਰਬੰਧਨ ਕੀਤਾ ਜਾਵੇਗਾ, ਇਸਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਇਸਨੂੰ ਸੁਰੱਖਿਅਤ ਰੱਖਿਆ ਜਾਵੇਗਾ। ਨਿਯਮ ਲਾਗੂ ਹੋਣਗੇ। %2$s" "%1$s ਵੱਲੋਂ ਇਸ ਡੀਵਾਈਸ ਦਾ ਪ੍ਰਬੰਧਨ ਕੀਤਾ ਜਾਵੇਗਾ, ਇਸਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਇਸਨੂੰ ਸੁਰੱਖਿਅਤ ਰੱਖਿਆ ਜਾਵੇਗਾ। %2$s ਦੇ ਨਿਯਮ ਲਾਗੂ ਹੋਣਗੇ। %3$s" "ਇਹ ਲਿੰਕ ਸੁਰੱਖਿਅਤ ਨਹੀਂ ਹੈ ਅਤੇ ਇਸਨੂੰ ਡੀਵਾਈਸ ਦੀ ਸਥਾਪਨਾ ਪੂਰੀ ਹੋਣ ਤੱਕ ਖੋਲ੍ਹਿਆ ਨਹੀਂ ਜਾ ਸਕਦਾ: %1$s" "ਹੋਰ ਜਾਣਨ ਲਈ, ਆਪਣੇ %1$s ਨਾਲ ਸੰਪਰਕ ਕਰੋ।" "ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ" "ਸੈੱਟਅੱਪ ਪੂਰਾ ਨਹੀਂ ਹੋਇਆ। ਮਦਦ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਮਦਦ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨਾਲ ਸੰਪਰਕ ਕਰੋ" "ਆਈ.ਟੀ. ਪ੍ਰਸ਼ਾਸਕ" "%1$s ਅੱਗੇ ਦਿੱਤੀ ਐਪ ਦੀ ਵਰਤੋਂ ਨਾਲ ਇਸ ਡੀਵਾਈਸ ਦਾ ਪ੍ਰਬੰਧਨ ਅਤੇ ਨਿਗਰਾਨੀ ਕਰੇਗੀ:" "ਤੁਹਾਡੀ ਸੰਸਥਾ" "ਤੁਹਾਡੀ ਸੰਸਥਾ" "ਨਿਯਮ ਦੇਖੋ" "ਸਵੀਕਾਰ ਕਰੋ ਅਤੇ ਜਾਰੀ ਰੱਖੋ" "ਪਿੱਛੇ" "ਆਪਣਾ ਡੀਵਾਈਸ ਸੈੱਟ ਅੱਪ ਕਰੋ" "ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਦਲੋ" "ਕਾਰਜ ਡਾਟੇ ਨੂੰ ਨਿੱਜੀ ਨਾਲੋਂ ਵੱਖ ਕਰੋ" "ਕਾਰਜ ਸਬੰਧੀ ਐਪਾਂ ਦੇ ਲਈ ਇੱਕ ਥਾਂ" "ਕੰਮ ਪੂਰਾ ਹੋਣ \'ਤੇ ਕਾਰਜ ਪ੍ਰੋਫਾਈਲ ਨੂੰ ਬੰਦ ਕਰੋ" "ਪ੍ਰੋਵਿਜ਼ਨਿੰਗ" "CA ਪ੍ਰਮਾਣ-ਪੱਤਰ ਸੈਟ ਕਰ ਰਿਹਾ ਹੈ" "ਆਪਣਾ ਪ੍ਰੋਫਾਈਲ ਸਥਾਪਤ ਕਰੋ" "ਕਾਰਜ ਪ੍ਰੋਫਾਈਲ ਦੀ ਵਰਤੋਂ ਕਰਕੇ, ਤੁਸੀਂ ਨਿੱਜੀ ਡਾਟਾ ਤੋਂ ਕਾਰਜ ਡਾਟਾ ਨੂੰ ਵੱਖ ਕਰ ਸਕਦੇ ਹੋ" "ਕਾਰਜ ਪ੍ਰੋਫਾਈਲ ਦੀ ਵਰਤੋਂ ਕਰਕੇ, ਤੁਸੀਂ ਆਪਣੀਆਂ ਕਾਰਜ ਐਪਾਂ ਨੂੰ ਇੱਕੋ ਥਾਂ \'ਤੇ ਰੱਖ ਸਕਦੇ ਹੋ" "ਆਪਣੀ ਪ੍ਰੋਫਾਈਲ ਸੈੱਟ ਅੱਪ ਕਰੋ। ਇਨਕ੍ਰਿਪਸ਼ਨ" "ਆਪਣੀ ਪ੍ਰੋਫਾਈਲ ਸੈੱਟ ਅੱਪ ਕਰੋ। ਪ੍ਰਗਤੀ ਦਿਖਾ ਰਿਹਾ ਹੈ" "ਆਪਣਾ ਡੀਵਾਈਸ ਸੈੱਟ ਅੱਪ ਕਰੋ" "ਆਪਣਾ ਡੀਵਾਈਸ ਸੈੱਟ ਅੱਪ ਕਰੋ। ਇਨਕ੍ਰਿਪਸ਼ਨ" "ਆਪਣਾ ਡੀਵਾਈਸ ਸੈੱਟ ਅੱਪ ਕਰੋ। ਪ੍ਰਗਤੀ ਦਿਖਾ ਰਿਹਾ ਹੈ" "ਹੋਰ ਜਾਣੋ ਬਟਨ" "%1$s ਪ੍ਰਤੀਕ" "%1$s ਸੈਕਸ਼ਨ ਸਿਰਲੇਖ।" "%1$s ਸੈਕਸ਼ਨ ਸਮੱਗਰੀ: %2$s" "ਵਿਸਤਾਰ ਕਰੋ" "ਸਮੇਟੋ" "ਲਿੰਕਾਂ ਦੀ ਸੂਚੀ ਤੱਕ ਪਹੁੰਚ ਕਰੋ" "ਲਿੰਕਾਂ ਤੱਕ ਪਹੁੰਚ ਕਰੋ" "ਮਦਾਂ ਤੱਕ ਪਹੁੰਚ ਕਰੋ" "ਮਦਾਂ ਪੜ੍ਹੋ" "ਸੂਚੀ ਬੰਦ ਕਰੋ" "ਕੀ ਸਥਾਪਨਾ ਸਮਾਪਤ ਕਰਨੀ ਅਤੇ ਫੈਕਟਰੀ ਰੀਸੈੱਟ ਕਰਨਾ ਹੈ?" "ਇਸ ਸਥਾਪਨਾ ਨੂੰ ਸਮਾਪਤ ਕਰਨਾ ਤੁਹਾਡੇ ਡੀਵਾਈਸ ਨੂੰ ਫੈਕਟਰੀ ਰੀਸੈੱਟ ਕਰ ਦੇਵੇਗਾ ਅਤੇ ਤੁਹਾਨੂੰ ਵਾਪਸ ਪਹਿਲੀ ਸਕ੍ਰੀਨ \'ਤੇ ਲੈ ਜਾਵੇਗਾ।" "ਰੱਦ ਕਰੋ" "ਡੀਵਾਈਸ ਰੀਸੈੱਟ ਕਰੋ" "%1$s ਅਤੇ %2$s" "%1$s ਅਤੇ %2$s" "%1$s, %2$s" "%1$s, %2$s" "ਇਸ ਵਿੱਚ ਕੁਝ ਮਿੰਟ ਲੱਗ ਸਕਦੇ ਹਨ" "ਤੁਹਾਡੀਆਂ ਕਾਰਜ-ਸਥਾਨ ਐਪਾਂ ਨੂੰ ਇਸ ਪ੍ਰੋਫਾਈਲ ਵਿੱਚ ਰੱਖਿਆ ਜਾਵੇਗਾ ਅਤੇ ਇਹਨਾਂ ਦਾ ਪ੍ਰਬੰਧਨ ਤੁਹਾਡੀ ਸੰਸਥਾ ਵੱਲੋਂ ਕੀਤਾ ਜਾਵੇਗਾ" "ਤੁਹਾਡੀ ਸੰਸਥਾ ਵੱਲੋਂ ਤੁਹਾਡੇ ਡੀਵਾਈਸ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਇਸਦਾ ਪ੍ਰਬੰਧਨ ਕੀਤਾ ਜਾਵੇਗਾ" "ਕਾਰਜ ਪ੍ਰੋਫਾਈਲ ਵਾਲੇ ਡੀਵਾਈਸ ਦੇ ਸੈੱਟਅੱਪ ਦੀ ਤਿਆਰੀ ਹੋ ਰਹੀ ਹੈ…" "ਪ੍ਰਸ਼ਾਸਕ ਐਪ ਸੈੱਟਅੱਪ ਕੀਤੀ ਜਾ ਰਹੀ ਹੈ" "ਇਹ ਡੀਵਾਈਸ ਤੁਹਾਡੀ ਸੰਸਥਾ ਨਾਲ ਸੰਬੰਧਿਤ ਹੈ" "ਅੱਗੇ ਦਿੱਤੀ ਐਪ ਦੀ ਵਰਤੋਂ ਇਸ ਫ਼ੋਨ ਦਾ ਪ੍ਰਬੰਧਨ ਅਤੇ ਨਿਗਰਾਨੀ ਕਰਨ ਲਈ ਕੀਤੀ ਜਾਵੇਗੀ" "ਤੁਹਾਡਾ ਖਾਤਾ ਪ੍ਰਬੰਧਿਤ ਹੈ" "ਤੁਹਾਡਾ ਆਈ.ਟੀ. ਪ੍ਰਸ਼ਾਸਕ ਸੁਰੱਖਿਆ ਨੀਤੀਆਂ ਨੂੰ ਲਾਗੂ ਕਰਨ ਲਈ ਮੋਬਾਈਲ ਡੀਵਾਈਸ ਪ੍ਰਬੰਧਨ ਦੀ ਵਰਤੋਂ ਕਰਦਾ ਹੈ" "ਕਾਰਜ ਸੈੱਟਅੱਪ ਲਈ ਤਿਆਰੀ ਕੀਤੀ ਜਾ ਰਹੀ ਹੈ…" "ਚਲੋ ਤੁਹਾਡਾ ਕਾਰਜ ਪ੍ਰੋਫਾਈਲ ਸੈੱਟਅੱਪ ਕਰੀਏ" "ਕੰਮ ਸੰਬੰਧੀ ਐਪਾਂ ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਰੱਖੀਆਂ ਜਾਂਦੀਆਂ ਹਨ" "ਕੰਮ ਪੂਰਾ ਹੋਣ \'ਤੇ ਕੰਮ ਸੰਬੰਧੀ ਐਪਾਂ ਇੱਕ ਦਿਨ ਲਈ ਰੋਕੋ" "ਤੁਹਾਡੇ ਕਾਰਜ ਪ੍ਰੋਫਾਈਲ ਵਿਚਲਾ ਡਾਟਾ ਤੁਹਾਡੇ ਆਈ.ਟੀ. ਪ੍ਰਸ਼ਾਸਕ ਨੂੰ ਦਿਸੇਗਾ" "ਤੁਹਾਡੇ ਕਾਰਜ ਪ੍ਰੋਫਾਈਲ ਦਾ ਸੈੱਟਅੱਪ ਕੀਤਾ ਜਾ ਰਿਹਾ ਹੈ…" "ਕੰਮ ਸੰਬੰਧੀ ਐਪਾਂ ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਰੱਖੀਆਂ ਜਾਂਦੀਆਂ ਹਨ। ਦਿਨ ਦਾ ਕੰਮ ਪੂਰਾ ਹੋਣ \'ਤੇ ਤੁਸੀਂ ਆਪਣੀਆਂ ਕੰਮ ਸੰਬੰਧੀ ਐਪਾਂ ਨੂੰ ਰੋਕ ਸਕਦੇ ਹੋ। ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਡਾਟਾ ਤੁਹਾਡੇ ਆਈ.ਟੀ. ਪ੍ਰਸ਼ਾਸਕ ਨੂੰ ਦਿਸੇਗਾ।" "ਚਲੋ ਤੁਹਾਡਾ ਕਾਰਜ ਪ੍ਰੋਫਾਈਲ ਵਾਲਾ ਡੀਵਾਈਸ ਸੈੱਟਅੱਪ ਕਰੀਏ" "ਆਪਣੀਆਂ ਕੰਮ ਸੰਬੰਧੀ ਐਪਾਂ ਆਪਣੇ ਕੋਲ ਰੱਖੋ" "ਇਹ ਡੀਵਾਈਸ ਨਿੱਜੀ ਨਹੀਂ ਹੈ" "ਸ਼ਾਇਦ ਤੁਹਾਡਾ ਆਈ.ਟੀ. ਪ੍ਰਸ਼ਾਸਕ ਇਸ ਡੀਵਾਈਸ \'ਤੇ ਤੁਹਾਡਾ ਡਾਟਾ ਅਤੇ ਸਰਗਰਮੀ ਦੇਖ ਸਕਦਾ ਹੈ।" "ਤੁਹਾਡੀ ਸਰਗਰਮੀ ਅਤੇ ਡਾਟਾ" "ਐਪ ਇਜਾਜ਼ਤਾਂ" "ਤੁਹਾਡਾ ਆਈ.ਟੀ. ਪ੍ਰਸ਼ਾਸਕ ਇਸ ਡੀਵਾਈਸ \'ਤੇ ਐਪਾਂ ਵਾਸਤੇ ਇਜਾਜ਼ਤਾਂ ਸੈੱਟ ਕਰ ਸਕਦਾ ਹੈ, ਜਿਵੇਂ ਕਿ ਮਾਈਕ੍ਰੋਫ਼ੋਨ, ਕੈਮਰਾ, ਅਤੇ ਟਿਕਾਣਾ ਇਜਾਜ਼ਤਾਂ।" "ਤੁਹਾਡੇ ਡੀਵਾਈਸ ਦਾ ਸੈੱਟਅੱਪ ਕੀਤਾ ਜਾ ਰਿਹਾ ਹੈ…" "ਆਪਣੀਆਂ ਕੰਮ ਸੰਬੰਧੀ ਐਪਾਂ ਤੱਕ ਆਸਾਨੀ ਨਾਲ ਪਹੁੰਚ ਕਰਨ ਲਈ ਇਸ ਡੀਵਾਈਸ ਨੂੰ ਵਰਤੋ। ਇਹ ਡੀਵਾਈਸ ਨਿੱਜੀ ਨਹੀਂ ਹੈ, ਇਸ ਲਈ ਤੁਹਾਡਾ ਆਈ.ਟੀ. ਪ੍ਰਸ਼ਾਸਕ ਤੁਹਾਡਾ ਡਾਟਾ ਅਤੇ ਸਰਗਰਮੀ ਦੇਖ ਸਕਦਾ ਹੈ।" "ਆਪਣੀਆਂ ਕੰਮ ਸੰਬੰਧੀ ਐਪਾਂ ਤੱਕ ਆਸਾਨੀ ਨਾਲ ਪਹੁੰਚ ਕਰਨ ਲਈ ਇਸ ਡੀਵਾਈਸ ਨੂੰ ਵਰਤੋ। ਇਹ ਡੀਵਾਈਸ ਨਿੱਜੀ ਨਹੀਂ ਹੈ, ਇਸ ਲਈ ਤੁਹਾਡਾ ਆਈ.ਟੀ. ਪ੍ਰਸ਼ਾਸਕ ਤੁਹਾਡੀ ਸਰਗਰਮੀ ਅਤੇ ਡਾਟਾ ਦੇਖ ਸਕਦਾ ਹੈ। ਤੁਹਾਡਾ ਆਈ.ਟੀ. ਪ੍ਰਸ਼ਾਸਕ ਇਸ ਡੀਵਾਈਸ \'ਤੇ ਐਪਾਂ ਵਾਸਤੇ ਇਜਾਜ਼ਤਾਂ ਵੀ ਸੈੱਟ ਕਰ ਸਕਦਾ ਹੈ, ਜਿਵੇਂ ਕਿ ਮਾਈਕ੍ਰੋਫ਼ੋਨ, ਕੈਮਰਾ ਅਤੇ ਟਿਕਾਣਾ ਇਜਾਜ਼ਤਾਂ।" "ਇਸ ਡੀਵਾਈਸ ਨੂੰ ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਵਾਪਸ ਕਰੋ" "ਪਿਛਲੀ ਸਕ੍ਰੀਨ \'ਤੇ ਵਾਪਸ ਜਾਓ, ਜਾਂ ਇਸ ਡੀਵਾਈਸ ਨੂੰ ਰੀਸੈੱਟ ਕਰੋ ਅਤੇ ਇਸਨੂੰ ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਵਾਪਸ ਕਰੋ।" "ਸੈੱਟਅੱਪ ਰੱਦ ਕਰੋ" "ਡੀਵਾਈਸ ਨੂੰ ਰੀਸੈੱਟ ਕਰੋ ਅਤੇ ਵਾਪਸ ਕਰੋ" "ਕੰਮ ਸੰਬੰਧੀ ਐਪਾਂ ਨੂੰ ਕਾਰਜ ਪ੍ਰੋਫਾਈਲ ਵਿੱਚ ਰੱਖਿਆ ਅਤੇ IT ਪ੍ਰਸ਼ਾਸਕ ਵੱਲੋਂ ਪ੍ਰਬੰਧਿਤ ਕੀਤਾ ਜਾਂਦਾ ਹੈ" "ਨਿੱਜੀ ਐਪਾਂ ਕੰਮ ਸੰਬੰਧੀ ਐਪਾਂ ਤੋਂ ਵੱਖਰੀਆਂ ਅਤੇ ਲੁਕਵੀਆਂ ਹੁੰਦੀਆਂ ਹਨ" "ਤੁਹਾਡਾ ਆਈ.ਟੀ. ਪ੍ਰਸ਼ਾਸਕ ਇਸ ਡੀਵਾਈਸ ਨੂੰ ਕੰਟਰੋਲ ਅਤੇ ਕੁਝ ਐਪਾਂ ਨੂੰ ਬਲਾਕ ਕਰ ਸਕਦਾ ਹੈ" "ਕੰਮ ਸੰਬੰਧੀ ਐਪਾਂ ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਰੱਖੀਆਂ ਜਾਂਦੀਆਂ ਹਨ ਅਤੇ ਤੁਹਾਡੇ ਆਈ.ਟੀ. ਪ੍ਰਸ਼ਾਸਕ ਵੱਲੋਂ ਪ੍ਰਬੰਧਿਤ ਕੀਤੀਆਂ ਜਾਂਦੀਆਂ ਹਨ। ਨਿੱਜੀ ਐਪਾਂ ਕੰਮ ਸੰਬੰਧੀ ਐਪਾਂ ਤੋਂ ਵੱਖਰੀਆਂ ਅਤੇ ਲੁਕਵੀਆਂ ਹੁੰਦੀਆਂ ਹਨ। ਤੁਹਾਡਾ ਆਈ.ਟੀ. ਪ੍ਰਸ਼ਾਸਕ ਇਸ ਡੀਵਾਈਸ ਨੂੰ ਕੰਟਰੋਲ ਕਰ ਸਕਦਾ ਹੈ ਅਤੇ ਕੁਝ ਐਪਾਂ ਨੂੰ ਬਲਾਕ ਕਰ ਸਕਦਾ ਹੈ।" "ਬਸ ਇੱਕ ਸਕਿੰਟ…" "ਪਰਦੇਦਾਰੀ ਯਾਦ-ਸੂਚਨਾ" "ਸ਼ਾਇਦ ਤੁਹਾਡਾ ਆਈ.ਟੀ. ਪ੍ਰਸ਼ਾਸਕ ਇਸ ਡੀਵਾਈਸ \'ਤੇ ਤੁਹਾਡਾ ਡਾਟਾ ਅਤੇ ਸਰਗਰਮੀ ਦੇਖ ਸਕਦਾ ਹੈ" "ਇਹ ਡੀਵਾਈਸ %s ਵੱਲੋਂ ਮੁਹੱਈਆ ਕਰਵਾਇਆ ਗਿਆ ਹੈ" "ਇਸ ਡੀਵਾਈਸ ਲਈ ਭੁਗਤਾਨ ਕਰੋ" "%1$s %2$s ਐਪ ਨੂੰ ਸਥਾਪਤ ਕਰ ਸਕਦਾ ਹੈ ਤਾਂ ਕਿ ਤੁਸੀਂ ਇਸ ਡੀਵਾਈਸ ਲਈ ਭੁਗਤਾਨ ਕਰ ਸਕੋ।" "ਇਸ ਡੀਵਾਈਸ ਨੂੰ ਪ੍ਰਤਿਬੰਧਿਤ ਨਹੀਂ ਕੀਤਾ ਜਾ ਸਕਦਾ" "ਜੇ ਤੁਸੀਂ ਭੁਗਤਾਨ ਨਹੀਂ ਕਰਦੇ, ਤਾਂ %1$s ਇਸ ਡੀਵਾਈਸ ਤੱਕ ਪਹੁੰਚ ਨੂੰ ਪ੍ਰਤਿਬੰਧਿਤ ਕਰ ਸਕਦਾ ਹੈ।" "ਡੀਵਾਈਸ ਦਾ ਸੈੱਟਅੱਪ ਨਹੀਂ ਕੀਤਾ ਜਾ ਸਕਦਾ। ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਸੰਪਰਕ ਕਰੋ ਅਤੇ \"ਅਵੈਧ ਚੈੱਕਸਮ\" ਦਾ ਹਵਾਲਾ ਦਿਓ।" "ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ ਜਾਂ ਮਦਦ ਲਈ ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਕਹੋ" "ਡੀਵਾਈਸ ਦਾ ਸੈੱਟਅੱਪ ਨਹੀਂ ਕੀਤਾ ਜਾ ਸਕਦਾ। ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਸੰਪਰਕ ਕਰੋ ਅਤੇ \"ਗੈਰ-ਮੌਜੂਦ ਜਾਂ ਖਰਾਬ ਤੱਤਾਂ\" ਦਾ ਹਵਾਲਾ ਦਿਓ।" "ਸੈੱਟਅੱਪ ਕੀਤਾ ਜਾ ਰਿਹਾ ਹੈ…"